Yeshu Da Janam Hoya Bhaga Wali Raat Lyrics | Finding His Truth
Share
English (Eng)
Yesu Da Janam Hoya Bhaga Wali Raat
Ghar Ghar Khushiyan Di Hoyi Barsaat
Yesu Da Janam Hoya Bhaga Wali Raat
Ghar Ghar Khushiyan Di Hoyi Barsaat
Mariyam Ne Janam Ditta Rabb Ne
Mariyam Ne Janam Ditta Rabb Ne
Wadda Din Aaya Jag Te
Lakh Lakh Ji Vadhaiyan Saare Jag Nu
Yesu Ne Te Bhaga Wale Insaan
Nachde Paye Ne Bachche Budhe Te Jawan
Yesu Ne Te Bhaga Wale Insaan
Nachde Paye Ne Bachche Budhe Te Jawan
Chadi Naam Wali Masti Hai Sab Nu
Chadi Naam Wali Masti Hai Sab Nu
Wadda Din Aaya Jag Te
Lakh Lakh Ji Vadhaiyan Saare Jag Nu
Wadda Din Aaya Jag Te
Lakh Lakh Ji Vadhaiyan Saare Jag Nu
Punjabi
ਯਿਸੂ ਦਾ ਜਨਮ ਹੋਇਆ ਭਾਗਾਂ ਵਾਲੀ ਰਾਤ
ਘਰ-ਘਰ ਖੁਸ਼ੀਆਂ ਦੀ ਹੋਈ ਬਰਸਾਤ
ਯਿਸੂ ਦਾ ਜਨਮ ਹੋਇਆ ਭਾਗਾਂ ਵਾਲੀ ਰਾਤ
ਘਰ-ਘਰ ਖੁਸ਼ੀਆਂ ਦੀ ਹੋਈ ਬਰਸਾਤ
ਮਰਿਆਮ ਨੇ ਜਨਮ ਦਿੱਤਾ, ਰੱਬ ਨੇ
ਮਰਿਆਮ ਨੇ ਜਨਮ ਦਿੱਤਾ, ਰੱਬ ਨੇ
ਵੱਡਾ ਦਿਨ ਆਇਆ ਜਗ ਤੇ
ਲੱਖ-ਲੱਖ ਜੀ ਵਧਾਈਆਂ ਸਾਰੇ ਜਗ ਨੂੰ
ਵੱਡਾ ਦਿਨ ਆਇਆ ਜਗ ਤੇ
ਲੱਖ-ਲੱਖ ਜੀ ਵਧਾਈਆਂ ਸਾਰੇ ਜਗ ਨੂੰ
ਵੱਡਾ ਦਿਨ ਆਇਆ ਜਗ ਤੇ
ਯਿਸੂ ਨੇ ਤਾਂ ਭਾਗਾਂ ਵਾਲੇ ਇਨਸਾਨ
ਨੱਚਦੇ ਪਏ ਨੇ ਬੱਚੇ, ਬੁੱਢੇ ਤੇ ਜਵਾਨ
ਯਿਸੂ ਨੇ ਤਾਂ ਭਾਗਾਂ ਵਾਲੇ ਇਨਸਾਨ
ਨੱਚਦੇ ਪਏ ਨੇ ਬੱਚੇ, ਬੁੱਢੇ ਤੇ ਜਵਾਨ
ਚੜੀ ਨਾਮ ਵਾਲੀ ਮਸਤੀ ਹੈ ਸਭ ਨੂੰ
ਚੜੀ ਨਾਮ ਵਾਲੀ ਮਸਤੀ ਹੈ ਸਭ ਨੂੰ
ਵੱਡਾ ਦਿਨ ਆਇਆ ਜਗ ਤੇ
ਲੱਖ-ਲੱਖ ਜੀ ਵਧਾਈਆਂ ਸਾਰੇ ਜਗ ਨੂੰ
ਵੱਡਾ ਦਿਨ ਆਇਆ ਜਗ ਤੇ
ਲੱਖ-ਲੱਖ ਜੀ ਵਧਾਈਆਂ ਸਾਰੇ ਜਗ ਨੂੰ
About the Song – Yesu Da Janam Hoya
The song “Yesu Da Janam Hoya” is a joyful Punjabi Christian devotional song that celebrates the holy birth of Lord Jesus Christ. Through simple yet powerful words, it describes the blessed night when happiness spread to every home.
This song tells the story of Mary giving birth by God’s will and how Jesus’ birth became a great day for the entire world. It reflects hope, faith, and salvation.
“Yesu Da Janam Hoya” is commonly sung during Christmas celebrations, church gatherings, and worship services.
Related Song Lyrics - Rakhwala Yeshu Hai Rakhwala
| Song Title | Yesu Da Janam Hoya Bhaga Wali Raat |
|---|---|
| Artists / Singers | Satnam Sagar, Sharanjit Shammi |
| Music Composer | Satnam Sagar |